ਸਰੀ ਦੇ ਪੰਜਾਬੀ ਕਾਇਰੋਪ੍ਰੈਕਟਰ ਨੂੰ ਧੋਖਾਧੜੀ ਲਈ ਤਕਰੀਬਨ 20,000 ਡਾਲਰ ਦਾ ਜ਼ੁਰਮਾਨਾ

ਸਰੀ (ਟ੍ਰਿਬਿਊਨ ਬਿਊਰੋ) ਸਰ੍ਹੀ ਦੇ ਪੰਜਾਬੀ ਕਾਇਰੋਪ੍ਰੈਕਟਰ ਨੂੰਆਈ.ਸੀ.ਬੀ.ਸੀ. ਦੇ ਨਾਲ ਧੋਖਾ ਕਰਨ ਤੋਂ ਬਾਅਦ ਤਕਰੀਬਨ 20,000 ਡਾਲਰ ਦਾ ਜ਼ੁਰਮਾਨਾ ਹੋਇਆ ਹੈ। ਐਬਸਲਿਊਟ ਹੈਲਥ ਐਂਡ ਵੈਲਨੈਸ ਕਲੀਨਿਕ ਦੇ ਮਾਲਕ ਡਾ. ਮਨਿੰਦਰ ਸਿੰਘ ਬਡਿਆਲ ਨੇ ਇਲਾਜ ਕਰਵਾਉਣ ਵਾਲੇ ਮਰੀਜ ਨੂੰ ਕਈ ਵਾਰ ਵਿਜੀਟ ਕਰਨ ਦੇ ਬਿਲ ਦੇ ਦਿੱਤੇ ਗਏ ਜਦੋਂ ਕਿ ਮਰੀਜ਼ ਸਿਰਫ ਇਕ ਵਾਰ ਡਾਕਟਰ ਕੋਲ ਇਲਾਜ ਕਰਵਾਉਣ ਲਈ ਆਇਆ ਸੀ। ਆਈ.ਸੀ.ਬੀ...


   
ਬਾਰਸੀਲੋਨਾ ਵਿੱਚ ਅਤਿਵਾਦੀ ਹਮਲਾ; 13 ਹਲਾਕ, 50 ਜ਼ਖਮੀ

ਬਾਰਸੀਲੋਨਾ - ਇਥੋਂ ਦੇ ਭੀੜ ਭੜੱਕੇ ਵਾਲੇ ਇੱਕ ਖੇਤਰ ਵਿੱਚ ਇੱਕ ਚਾਲਕ ਨੇ ਆਪਣੀ ਵੈਨ ਰਾਹਗੀਰਾਂ ’ਤੇ ਚੜ੍ਹਾ ਦਿੱਤੀ। ਪੁਲਿਸ ਅਨੁਸਾਰ ਇਸ ਅਤਿਵਾਦੀ ਹਮਲੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 10 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਬੀਬੀਸੀ ਅਨੁਸਾਰ ਹਮਲੇ ਨਾਲ ਸਬੰਧਤ ਇੱਕ ਮੁਲਜ਼ਮ ਨੂੰ...


   
ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ: ਵਲੋਂ ਕਲਮੀ ਰਮਜ਼ਾਂ-2 ਲੋਕ ਅਰਪਣ

ਐਤਵਾਰ 13 ਅਗਸਤ 2017 ਪੰਜਾਬੀ ਲਿਖਾਰੀ ਸਭਾ ਸਿਆਟਲ ਰਜਿ; ਵਲੋਂ ਮੈਂਬਰ ਲੇਖਕਾਂ ਦੀ ਛਪੀ ਸਾਂਝੀ ਕਿਤਾਬ ‘‘ਕਲਮੀ ਰਮਜ਼ਾਂ-2’’ ਰਿਲੀਜ਼ ਕੀਤੀ ਗਈ। ਅਵਤਾਰ ਸਿੰਘ ਆਦਮਪੁਰੀ ਵਲੋਂ ਸੰਪਾਦਿਤ ਕੀਤੀ ਹੋਈ ਇਹ ਕਿਤਾਬ ਸਿਆਟਲ ਏਰੀਏ ਦੇ ਸ਼ਹਿਰ ਕੈਂਟ ਵਿਚ ਮਹਾਰਾਜਾ ਰੈਸਟੋਰੈਂਟ (ਕੈਂਟ ਈਵੈਂਟ ਸੈਂਟਰ) ਦੇ ਹਾਲ ਵਿਚ ਮੈਂਬਰਾਂ ਤੇ ਸਰੋਤਿਆਂ ਦੀ ਵੱਡੀ ਹਾਜ਼ਰੀ ਵਿਚ ਲੋਕ ਅਰਪਣ ਕੀਤੀ ਗਈ। ...


   
ਬੀ.ਸੀ. ’ਚ ਘੱਟੋ-ਘੱਟ ਮਜ਼ਦੂਰੀ 15 ਡਾਲਰ ਕਰਨ ਦੀ ਤਿਆਰੀ

ਸਰੀ : ਬ੍ਰਿਟਿਸ਼ ਕੋਲੰਬੀਆ ’ਚ ਆਉਣ ਵਾਲੇ ਸਾਲਾਂ ’ਚ ਤੁਸੀਂ ਹਰ ਘੰਟੇ 15 ਡਾਲਰ ਕਮਾ ਸਕੋਗੇ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਆਪਣੇ ਵਾਅਦੇ ਮੁਤਾਬਕ, ਸੂਬੇ ’ਚ ਘੱਟੋ-ਘੱਟ ਮਜ਼ਦੂਰੀ ਵਧਾ ਕੇ 15 ਡਾਲਰ ਪ੍ਰਤੀ ਘੰਟੇ ਕਰਨ ਜਾ ਰਹੀ ਹੈ। ਹਾਲਾਂਕਿ ਇਹ ਫੈਸਲਾ 15 ਸਤੰਬਰ 2021 ਤੋਂ ਲਾਗੂ ਹੋਵੇਗਾ। ਉੱਥੇ ਹੀ, ਇਸ ਸਾਲ ਸਤੰਬਰ ਤੋਂ ਘੱਟੋ-ਘੱਟ ਮਜ਼ਦੂਰੀ 50 ਸੈਂਟ ਵਧ ਕੇ 11.35 ਡਾਲਰ ਪ੍ਰਤ...


   
ਸਰੀ ’ਚ ਸਿੱਖ ਮੋਟਰਸਾਈਕਲ ਕਲੱਬਾਂ ਨੇ ਰੈਲੀ ਕੱਢੀ

ਸਰੀ : ਸਰੀ ’ਚ ਅਪਰਾਧ ਅਤੇ ਨਸ਼ਿਆਂ ਵਿਰੁੱਧ ਇਕ ਮੋਟਰਸਾਈਕਲ ਰੈਲੀ ਦਾ ਆਯੋਜਨ ਉਥੇ ਵਸਦੇ ਸਿੱਖ ਮੋਟਰਸਾਈਕਲ ਕਲੱਬਾਂ ਵੱਲੋਂ ਵਲੋਂ ਕੀਤਾ ਗਿਆ, ਜਿਸ ’ਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਰੈਲੀ ਦੌਰਾਨ ਲੋਕਾਂ ਨੂੰ ਗੋਲੀਬਾਰੀ ਅਤੇ ਨਸ਼ਿਆਂ ਦੇ ਮੁੱਦੇ ਬਾਰੇ ਜਾਗਰੂਕ ਕੀਤਾ ਗਿਆ, ਜਿਸ ਕਾਰਨ ਕਈ ਨੌਜਵਾਨਾਂ ਦੀ ਜਾਨ ਜਾ ਚੁੱਕੀ ਹੈ।ਸਿੱਖ ਮੋਟਰਸਾਈਕਲ ਕਲੱਬ ਦੇ ਪ੍ਰਬੰਧਕ ਅਜ਼ਾਦ ਸਿੱਧੂ ਨੇ ਦੱ...


   
ਸਪੇਨ ਹਮਲੇ ਦੀ ਟਰੰਪ ਨੇ ਕੀਤੀ ਨਿੰਦਾ, ਕਿਹਾ— ਹਰ ਸੰਭਵ ਮਦਦ ਲਈ ਹਾਂ ਤਿਆਰ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਅਮਰੀਕਾ ਇਸ ਦੁੱਖ ਦੀ ਘੜੀ ਵਿਚ ਸਪੇਨ ਦੀ ਮਦਦ ਲਈ ਤਿਆਰ ਖੜ੍ਹਾ ਹੈ। ਟਰੰਪ ਨੇ ਟਵੀਟ ਕਰ ਕੇ ਕਿਹਾ, ''ਅਮਰੀਕਾ, ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹੈ ਅਤੇ ਸਪੇਨ ਦੀ ਮਦਦ ਲਈ ਹਰਸੰਭਵ ਮਦਦ ਕਰੇਗਾ...


   
ਸ਼੍ਰੀਲੰਕਾ ਵਿਚ ਕੰਮ ਨਹੀਂ ਕਰ ਸਕਦੇ ਅੰਤਰਰਾਸ਼ਟਰੀ ਜੱਜ : ਮੰਤਰੀ

ਕੋਲੰਬੋ— ਸ਼੍ਰੀਲੰਕਾ ਦੇ ਨਵੇਂ ਵਿਦੇਸ਼ ਮੰਤਰੀ ਤਿਲਕ ਮਾਰਾਪੋਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਥਿਤ ਯੁੱਧ ਅਪਰਾਧ ਦੇ ਮਾਮਲਿਆਂ ਦੀ ਸੁਣਵਾਈ ਲਈ ਅੰਤਰ ਰਾਸ਼ਟਰੀ ਜੱਜ ਦੇਸ਼ ਵਿਚ ਕੰਮ ਨਹੀਂ ਕਰ ਸਕਦੇ ਕਿਉਂਕਿ ਸੰਵਿਧਾਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ। ਸ਼੍ਰੀਲੰਕਾ ਦੁਆਰਾ ਸਾਲ 2015 ਵਿਚ ਪ੍ਰਾਯੋਜਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ. ਐੱਨ. ਐੱਚ. ਆਰ. ਸੀ.) ਪ੍ਰਸਤਾਵ ਸਰਕਾਰੀ ਫੌਜੀਆਂ ਅ...


   
ਹੈਤੀ ਦੇ ਸਮੁੰਦਰ ਤੱਟ ਉੱਤੇ ਕਿਸ਼ਤੀ ਪਲਟੀ, 6 ਲੋਕਾਂ ਦੀ ਮੌਤ

ਪੋਰਟ-ਆ-ਪ੍ਰਿੰਸ — ਹੈਤੀ ਦੇ ਉੱਤਰੀ ਤੱਟ ਉੱਤੇ ਇਕ ਕਿਸ਼ਤੀ ਪਲਟਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 6 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ ਕਰੀਬ 10 ਲੋਕ ਲਾਪਤਾ ਹਨ । ਉਕਤ ਜਾਣਕਾਰੀ ਹੈਤੀ ਦੇ ਅਧਿਕਾਰੀਆਂ ਨੇ ਦਿੱਤੀ ਹੈ । ਸਥਾਨਕ ਨਾਗਰਿਕ ਸੁਰੱਖਿਆ ਏਜੰਸੀ ਦੇ ਪ੍ਰਤੀਨਿਧੀ ਜੋਸ ਰੇਥੋਨ ਦਾ ਕਹਿਣਾ ਹੈ ਕਿ ਕਰੀਬ 23 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਪੋਰਟ-ਡੇ- ਪੈਕਸ ਸ਼ਹਿਰ ...


   
ਇੰਗਲੈਂਡ ਵਿਚ ਤੰਦੂਰੀ ਰੈਸਟੋਰੈਂਟ ਵਿਚ ਇਮੀਗ੍ਰੇਸ਼ਨ ਛਾਪੇਮਾਰੀ ਤੋਂ ਬਾਅਦ ਰੈਸਟੋਰੈਂਟ ਦਾ ਲਾਇਸੰਸ ਰੱਦ

ਲੰਡਨ (ਰਾਜਵੀਰ ਸਮਰਾ)— ਸਾਊਥ ਐਂਡ ਵਿਚ ਪੈਂਦੇ ਐਸੇਕਸ ਦੇ ਸ਼ਹਿਰ ਬੈਨਫਲੀਟ ਵਿਖੇ ਸਥਿਤ ਇੱਕ ਤੰਦੂਰੀ ਰੈਸਟੋਰੈਂਟ ਵਿਚ ਇਮੀਗ੍ਰੇਸ਼ਨ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਰੈਸਟੋਰੈਂਟ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਇਹ ਛਾਪੇਮਾਰੀ ਹਾਈ ਸਟਰੀਟ ਬੈਨਫਲੀਟ ਵਿਖੇ ਸਥਿਤ ਤੰਦੂਰੀ ਇੰਡੀਅਨ ਰੈਸਟੋਰੈਂਟ ਵਿਚ ਹੋਈ ਸੀ ,ਜਿਸ ਦੌਰਾਨ ਅਫਸਰਾਂ ਦੀ ਟੀਮ ਨੇ ਪੰਜ ਬੰਗਲਾਦੇਸ਼ੀ ਵਿਅਕਤੀ ਫੜੇ ਸਨ, ਜਿਹੜੇ ਗੈਰਕ...


   
ਸਪੇਨ ਹਮਲੇ 'ਚ ਕੈਨੇਡਾ ਦੇ ਵਿਅਕਤੀ ਦੀ ਬਚੀ ਜਾਨ, ਫੇਸਬੁੱਕ 'ਤੇ ਬਿਆਨ ਕੀਤੀ ਘਟਨਾ

ਕੈਲਗਰੀ— ਕਹਿੰਦੇ ਨੇ ਜਿਸ ਨੂੰ ਰੱਬ ਰੱਖੇ, ਉਸ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਕੁਝ ਅਜਿਹਾ ਹੀ ਹੈ, ਇਹ ਵਿਅਕਤੀ ਜੋ ਕਿ ਖੁਦ ਨੂੰ ਖੁਸ਼ਕਿਸਮਤ ਮੰਨਦਾ ਹੈ ਕਿ ਸਪੇਨ ਦੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਉਹ ਉਥੇ ਮੌਜੂਦ ਨਹੀਂ ਸੀ। ਕੁਈਟਿਨ ਓਗਿਲਵੀ ਨਾਂ ਦਾ ਵਿਅਕਤੀ ਕੈਨੇਡਾ ਦੇ ਕੈਲਗਰੀ ਦਾ ਰਹਿਣ ਵਾਲਾ ਹੈ, ਜੋ ਕਿ ਯੂਰਪ ਘੁੰਮਣ ਆਇਆ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਬਾਰਸ...


   
ਐਲਬਰਟਾ 'ਚ ਮੋਟਰਸਾਈਕਲ ਹੋਇਆ ਹਾਦਸੇ ਦਾ ਸ਼ਿਕਾਰ, 2 ਲੋਕਾਂ ਦੀ ਮੌਤ

ਐਲਬਰਟਾ— ਐਲਬਰਟਾ ਦੇ ਟਾਊਨ ਬਲੈਕ ਡਾਇਮੰਡ 'ਚ ਵੀਰਵਾਰ ਦੀ ਰਾਤ ਨੂੰ ਇਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਐਲਬਰਟਾ ਦੇ ਹੈਲਥ ਐਮਰਜੈਂਸੀ ਮੈਡੀਕਲ ਸਰਵਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐਮਰਜੈਂਸੀ ਮੈਡੀਕਲ ਸਰਵਿਸ ਅਧਿਕਾਰੀਆਂ ਮੁਤਾਬਕ ਹਾਦਸਾ ਐਲਬਰਟਾ ਦੇ ਹਾਈਵੇਅ-22 ਅਤੇ ਹਾਈਵੇਅ 543 'ਤੇ ਵਾਪਰਿਆ। ਐਮਰਜੈਂਸੀ ਅਧਿਕਾਰੀਆਂ ਮੁਤਾਬਕ ਉਨ੍ਹਾਂ ...


   
ਆਜ਼ਾਦੀ ਦਿਹਾੜੇ ਮੌਕੇ ਭਾਰਤੀ ਕੌਂਸਲੇਟ ਨੇ ਫਹਿਰਾਇਆ ਤਿਰੰਗਾ

ਟੋਰਾਂਟੋ (ਕੰਵਲਜੀਤ ਕੰਵਲ)— ਭਾਰਤ ਦੀ ਆਜ਼ਾਦੀ ਦੀ 71ਵੀਂ ਪੂਰਵ ਸੰਧਿਆ 'ਤੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਟੋਰਾਂਟੋ 'ਚ ਤਾਇਨਾਤ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੀਮ...


   
ਬਾਰਸੀਲੋਨਾ 'ਚ ਹੋਏ 'ਅੱਤਵਾਦੀ ਹਮਲੇ' ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤਾ ਬਿਆਨ

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਰਸੀਲੋਨਾ 'ਚ ਹੋਏ ਅੱਤਵਾਦੀ ਹਮਲੇ ਬਾਰੇ ਲਿਖਿਤ ਬਿਆਨ ਜਾਰੀ ਕਰਦੇ ਹੋਏ ਡੂੰਘਾ ਦੁੱਖ ਪ੍ਰਗਟਾਇਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਹਾਦਸੇ 'ਚ ਆਪਣੀਆਂ ਜਾਨਾਂ ਗੁਆਈਆਂ ਹਨ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਲਈ ਮੈਂ ਹਮਦਰਦੀ ਰੱਖਦਾ ਹਾਂ। ਉਨ੍ਹਾਂ ਕਿਹਾ ਕਿ ਲੋਕਾਂ 'ਤੇ ਹੋਏ ਇਸ ਹਿੰਸਕ ਅਤਿਆਚਾਰ ਨੂੰ ਨਜ਼ਰਅੰਦ...


   
ਜੰਮੂ ਸ਼ਹਿਰ ਨੂੰ ਮਿਲੀ ਪਹਿਲੀ ਸੇਮੀ ਆਟੋਮੈਟਿਕ ਕਾਰ ਪਾਰਕਿੰਗ

ਜੰਮੂ— ਮੰਦਿਰਾਂ ਦੇ ਸ਼ਹਿਰ ਜੰਮੂ ਨੂੰ ਜਲਦੀ ਪਹਿਲੀ ਸੇਮੀ ਆਟੋਮੈਟਿਕ ਕਾਰ ਪਾਰਕਿੰਗ ਮਿਲਣ ਜਾ ਰਹੀ ਹੈ। ਇਹ ਕਾਰ ਪਾਰਕਿੰਗ 50.31 ਕਰੋੜ ਦੀ ਲਾਗਤ ਨਾਲ ਤਿਆਰ ਹੋਈ, ਜੋ ਕਿ ਸਿਟੀ ਚੌਂਕ ਅਤੇ ਸੁਪਰ ਬਾਜ਼ਾਰ ਇਲਾਕੇ 'ਚ ਬਣੀ। ਇਸ ਦਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਸ ਦਾ ਉਦਘਾਟਨ ਕੀਤਾ। ਕਾਰ ਪਾਰਕਿੰਗ ਤਿਆਰ ਹੈ ਪਰ ਉਸ ਨੂੰ ਲੋਕਾਂ ਲਈ ਸ਼ੁਰੂ ਨਹੀਂ ਕੀਤਾ ਗਿਆ ਹੈ। ਇਸ ਸਹੂਲਤ ਦਾ ਸਭ ਤੋਂ ਵ...


   
ਲੜਕੀ ਦੀ ਤਸਵੀਰ ਪਸੰਦ ਆਈ ਤਾਂ ਬਣਾ ਦਿੱਤੀ ਉਸ ਦੀ ਫਰਜ਼ੀ ਫੇਸਬੁੱਕ ਆਈ.ਡੀ.

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਪੁਲਸ ਦੀ ਸਾਈਬਰ ਅਪਰਾਧ ਬਰਾਂਚ ਨੇ ਸਰਕਾਰੀ ਬੈਂਕ 'ਚ ਕੰਮ ਕਰਨ ਵਾਲੀ ਇਕ ਲੜਕੀ ਦੀ ਫਰਜ਼ੀ ਫੇਸਬੁੱਕ ਆਈ.ਡੀ. ਬਣਾਉਣ ਦੇ ਦੋਸ਼ 'ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਲੜਕੀ ਦੀ ਤਸਵੀਰ ਪਸੰਦ ਆਈ ਸੀ, ਇਸ ਲਈ ਉਸ ਨੇ ਉਸ ਦੀ ਫਰਜ਼ੀ ਫੇਸਬੁੱਕ ਆਈ.ਡੀ. ਬਣਾ ਦਿੱਤੀ ਸੀ। ਸਾਈਬਰ ਅਪਰਾਧ ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਕਰਮਚਾਰੀ...


   
ਇਹ ਪਤੀ-ਪਤਨੀ ਪੀ.ਐਮ. ਅਤੇ ਸੀ.ਐਮ. ਤੋਂ ਮੰਗ ਰਹੇ ਹਨ ਮਰਨ ਦੀ ਆਗਿਆ, ਜਾਣੋ ਕਾਰਨ

ਯਮੁਨਾਨਗਰ — ਨਿਊ ਹਮੀਦਾ ਕਾਲੋਨੀ ਦੇ ਜੋੜੇ ਨੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿੱਖ ਕੇ ਮਰਨ ਦਾ ਆਗਿਆ ਮੰਗੀ ਹੈ। ਬੀਤੇ ਦਿਨੀਂ ਸਕੱਤਰੇਤ 'ਚ ਆਏ  ਸੰਜੀਵ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਨੇ ਉਸਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 20 ਲੱਖ ਰੁਪਏ ਠੱਗ ਲਏ। ਘਟਨਾ ਕਾਰਨ ਬੁਰੀ ਤਰ੍ਹਾਂ ਟੁੱਟ ਚੁੱਕੇ ਸੰਜੀਵ ਕੁਮਾਰ ਅਤੇ ਉਸਦੀ ਪਤਨੀ ਗੀਤਾ ਨੇ ਹੁਣ ਮੁੱਖ ਮੰਤਰੀ ਅਤੇ ਪ੍ਰਧ...


   
ਮੰਦਿਰ 'ਚ ਬੇਸ਼ਕੀਮਤੀ ਮੂਰਤੀਆਂ 'ਤੇ ਚੋਰਾਂ ਨੇ ਹੱਥ ਕੀਤਾ ਸਾਫ

ਸ਼ਿਮਲਾ— ਚੌਪਾਲ ਦੇ ਕਿਲਾ ਮੰਦਿਰ 'ਚ ਚੋਰਾਂ ਨੇ ਆਕਟਲ ਮੈਟਲ ਦੀ 4 ਮੂਰਤੀਆਂ ਅਤੇ ਕੁਝ ਨਕਦੀ 'ਤੇ ਹੱਥ ਸਾਫ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰੀ ਕੀਤੀ ਗਈ ਮੂਰਤੀ ਸ਼ਿਰਗੁਲ ਦੇਵਤਾ ਦੀ ਹੈ ਅਤੇ ਇਹ ਮੂਰਤੀਆਂ ਬੇਸ਼ਕੀਮਤੀ ਹੈ। ਸੈਂਕੜੇ ਸਾਲ ਪੁਰਾਣੀ ਇਨ੍ਹਾ ਮੂਰਤੀਆਂ ਦੀ ਕੀਮਤ ਕਰੋੜਾਂ 'ਚ ਗਿਣੀ ਜਾ ਰਹੀ ਹੈ। ਚੋਰ ਮੰਦਿਰ 'ਚ ਰੱਖੇ ਦੋ ਸ਼ੰਖ ਵੀ ਲੈ ਗਏ। ਮੰਦਿਰ 'ਚ ਚੋਰਾਂ ਨੇ ਰਾਤ ਨੂੰ ਚੋਰੀ ਕੀ...