ਪੈਰਿਸ 'ਚ ਅੱਤਵਾਦ ਵਿਰੁੱਧ ਪਾਕਿ ਨੂੰ ਘੇਰੇਗਾ ਭਾਰਤ
ਪੈਰਿਸ ਵਿਚ ਅਗਲੇ ਮਹੀਨੇ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ) ਦੀ ਅਹਿਮ ਬੈਠਕ ਵਿਚ ਭਾਰਤ ਦੇ ਨਿਸ਼ਾਨੇ 'ਤੇ ਪਾਕਿਸਤਾਨ ਰਹਿਣ ਵਾਲਾ ਹੈ। ਭਾਰਤ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਕਮਜ਼ੋਰ ਕਾਰਵਾਈ ਅਤੇ ਲੱਚਰ ਰਵੱਈਏ ਦਾ ਮੁੱਦਾ ਚੁੱਕ ਸਕਦਾ ਹੈ। ਇਸ ਬੈਠਕ ਵਿਚ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਨੂੰ ਮਦਦ ਪਹੁੰਚਾਉਣ ਅਤੇ ਅੱਤਵਾਦ ਵਿਰੁੱਧ ਸਖਤ ਕਦਮ ਨਾ ਚੁੱਕਣ ਦੇ ਰਵੱਈਏ 'ਤੇ ਵੀ ਭਾਰਤ ਆਪਣੀ ਨਾ...

   
ਫਲੋਰੀਡਾ ਗੋਲੀਬਾਰੀ 'ਚ ਬੇਟੀ ਨੂੰ ਗੁਆਉਣ ਵਾਲੀ ਮਾਂ ਨੇ ਟਰੰਪ ਤੋਂ ਮੰਗਿਆ ਜਵਾਬ
ਅਮਰੀਕਾ ਦੇ ਫਲੋਰੀਡਾ ਵਿਚ ਪਾਰਕਲੈਂਡ ਦੇ ਇਕ ਸਕੂਲ ਵਿਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ 17 ਲੋਕਾਂ ਦੀ ਮੌਤ ਹੋ ਗਈ। ਇਸ ਮਗਰੋਂ ਪੂਰੇ ਦੇਸ਼ ਵਿਚ ਗੁੱਸਾ ਅਤੇ ਚਿੰਤਾ ਦਾ ਮਾਹੌਲ ਹੈ। ਇਸ ਗੋਲੀਬਾਰੀ ਵਿਚ ਆਪਣੀ 14 ਸਾਲਾ ਬੇਟੀ ਨੂੰ ਗੁਆਉਣ ਵਾਲੀ ਇਕ ਮਾਂ ਦਾ ਗੁੱਸਾ ਮੀਡੀਆ ਸਾਹਮਣੇ ਫੁੱਟ ਪਿਆ। ਲੋਰੀ ਅਲਹਾਡੇਫ ਨਾਂ ਦੀ ਔਰਤ ਨੇ ਕਿਹਾ,''ਰਾਸ਼ਟਰਪਤੀ ਡੋਨਾਲਡ ਟਰੰਪ ਕੁਝ ਕਰਨ! ਕੁਝ ਕਰਨ! ਸਾਨੂੰ ਕਾਰਵਾਈ ਦੀ...

   
ਚੀਨ 'ਚ ਆਤਿਸ਼ਬਾਜੀ ਸਟਾਲ 'ਤੇ ਧਮਾਕਾ, 4 ਮਰੇ
ਸਥਾਨਕ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਕ ਦੱਖਣੀ-ਪੱਛਮੀ ਚੀਨ ਵਿਚ ਆਤਿਸ਼ਬਾਜ਼ੀ ਵੇਚ ਰਹੇ ਇਕ ਸਟਾਲ 'ਤੇ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਸੂਚਨਾ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਤੋਂਘਾਈ ਕਾਊਂਟੀ ਵਿਚ ਕੱਲ ਰਾਤ 11 ਵਜੇ ਦੇ ਕਰੀਬ ਆਤਿਸ਼ਬਾਜ਼ੀ ਵੇਚਣ ਰਹੇ ਇਕ ਸਟਾਲ 'ਤੇ ਹੋਇਆ। ਇਕ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਗੰਭੀਰ ਰੂਪ ਵਿਚ ...

   
ਆਸਟ੍ਰੇਲੀਆ 'ਚ ਵਿਕਟੋਰੀਆ ਸਰਕਾਰ ਹਿੰਦੂ ਮੰਦਰਾਂ ਲਈ ਦੇਵੇਗੀ ਧਨ
ਆਸਟ੍ਰੇਲੀਆ ਵਿਚ ਹਿੰਦੂ ਧਰਮ ਸਭ ਤੋਂ ਵੱਧ ਤੇਜ਼ੀ ਨਾਲ ਉੱਭਰਦੇ ਧਰਮਾਂ ਵਿਚੋਂ ਇਕ ਹੈ। ਇਸ ਲਈ ਸ਼ੁੱਕਰਵਾਰ ਨੂੰ ਇੱਥੋਂ ਦੀ ਵਿਕਟੋਰੀਆ ਸਰਕਾਰ ਨੇ ਇੱਥੇ ਸਥਿਤ ਸ਼੍ਰੀ ਵਿਸ਼ਨੂੰ ਮੰਦਰ ਨੂੰ ਅਪਗ੍ਰੇਡ ਕਰਨ ਲਈ 160,000 ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਸੱਭਿਆਚਾਰ ਅਤੇ ਵਿਰਾਸਤ ਕੇਂਦਰ (culture and heritage center) ਨੂੰ ਸ਼੍ਰੀ ਵਿਸ਼ਨੂੰ ਮੰਦਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸ ਨੂੰ ਸਾਲ 1994...

   
ਗੁਤਾਰੇਸ ਨੇ ਫਲੋਰੀਡਾ ਕਤਲੇਆਮ 'ਤੇ ਪ੍ਰਗਟ ਕੀਤਾ ਦੁੱਖ
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਟੋਨੀਓ ਗੁਤਾਰੇਸ ਨੇ ਅਮਰੀਕਾ ਦੇ ਫਲੋਰੀਡਾ ਵਿਚ ਇਕ ਬੰਦੂਕਧਾਰੀ ਦੇ ਹਮਲੇ ਵਿਚ 17 ਲੋਕਾਂ ਦੇ ਮਾਰੇ ਜਾਣ 'ਤੇ ਡੂੰਘਾ ਸੋਗ ਪ੍ਰਗਟ ਕੀਤਾ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਗੁਤਾਰੇਸ ਨੇ ਫਲੋਰੀਡਾ ਦੇ ਗਵਰਨਰ ਅਤੇ ਯੂ. ਐਨ ਵਿਚ ਅਮਰੀਕਾ ਦੇ ਰਾਜਦੂਤ ਨੂੰ ਪੱਤਰ ਲਿੱਖ ਕੇ ਘਟਨਾ ਪ੍ਰਤੀ ਡੂੰਘਾ ਸੋਗ ਪ੍ਰਗਟ ਕੀਤਾ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤ...

   
ਪਾਕਿ 'ਚ 22 ਲੋਕ ਪਾਏ ਗਏ ਐੱਚ. ਆਈ. ਵੀ. ਪੌਜ਼ੀਟਿਵ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਪਿੰਡ ਵਿਚ 22 ਲੋਕ ਐੱਚ. ਆਈ. ਵੀ. ਪੌਜ਼ੀਟਿਵ ਪਾਏ ਗਏ ਹਨ। ਪੰਜਾਬ ਸਿਹਤ ਵਿਭਾਗ ਨੇ ਵੀਰਵਾਰ ਨੂੰ ਜਦੋਂ ਸਰਗੋਥਾ ਜ਼ਿਲੇ ਦੇ ਕੋਟ ਇਮਰਾਨਾ ਦੇ ਇਕ ਦੂਰ-ਦੂਰਾਡੇ ਇਲਾਕੇ ਵਿਚ ਪਰੀਖਣ ਕਰਵਾਇਆ ਤਾਂ ਵੱਡੀ ਗਿਣਤੀ ਵਿਚ ਐੱਚ. ਆਈ. ਵੀ. ਪੌਜ਼ੀਟਿਵ ਮਾਮਲੇ ਮਿਲੇ। 80 ਲੋਕਾਂ ਦੀ ਜਾਂਚ ਵਿਚ 22 ਲੋਕ ਐੱਚ. ਆਈ. ਵੀ. ਪੀੜਤ ਪਾਏ ਗਏ। ਸਥਾਨਕ ਪ੍ਰਸ਼ਾਸਨ ਮੁਤਾਬਕ ਸਥਾਨਕ ਡਾਕਟਰ ਅੱਲਾਹ ਦ...

   
ਮੋਦੀ ਨੇ ਨੇਪਾਲ ਦੇ ਨਵੇਂ ਚੁਣੇ ਗਏ ਪੀ. ਐਮ ਓਲੀ ਨੂੰ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਸ਼੍ਰੀ ਕੇ. ਪੀ ਓਲੀ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਮੋਦੀ ਨੇ ਵੀਰਵਾਰ ਰਾਤ ਕਰੀਬ 10:30 ਵਜੇ ਓਲੀ ਨੂੰ ਫੋਨ 'ਤੇ ਵਧਾਈ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਦਾ (ਓਲੀ) ਭਾਰਤ ਵਿਚ ਸਵਾਗਤ ਕਰਨ ਲਈ ਉਤਸੁ...