ਹਿੰਦੂ ਲੜਕੀ ਨਾਲ ਕੋਰਟ ਮੈਰਿਜ ਕਰਨ ਜਾ ਰਹੇ ਮੁਸਲਿਮ ਵਿਅਕਤੀ ਦੀ ਬਦਮਾਸ਼ਾਂ ਨੇ ਕੀਤੀ ਕੁੱਟਮਾਰ
ਕੁੱਟਮਾਰ ਕਰ ਰਹੇ ਵਿਅਕਤੀਆਂ ਦਾ ਦੋਸ਼ ਸੀ ਕਿ ਮੁਸਲਿਮ ਵਿਅਕਤੀ ਨੇ ਹਿੰਦੂ ਲੜਕੀ ਨੂੰ ਬਹਿਲਾ ਕੇ ਆਪਣੇ ਜਾਲ 'ਚ ਫਸਾਇਆ ਹੈ ਅਤੇ ਹੁਣ ਉਸ ਨਾਲ ਵਿਆਹ ਕਰਨ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਦੇ ਬਾਅਦ ਪੁਲਸ ਨੇ ਮਾਮਲੇ ਨੂੰ ਗਿਆਨ 'ਚ ਲਿਆ ਅਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਵਾਇਆ। ਐੱਸ.ਪੀ. ਸਿਟੀ ਆਕਾਸ਼ ਤੋਮਰ ਦਾ ਕਹਿਣਾ ਹੈ ਕਿ ਵਿਅਕਤੀ ਅਤੇ ਲੜਕੀ ਦੋਵੇਂ ਹੀ ਬਾਲਿਗ ਹਨ ਅਤੇ ਉਹ ਆਪਣੀ ਮਰਜ਼ੀ ਨਾਲ ...

   
ਕੁਲਗਾਮ 'ਚ ਜਨਜੀਵਨ ਪ੍ਰਭਾਵਿਤ, ਇੰਟਰਨੈੱਟ ਸੇਵਾ ਠੱਪ
ਸ਼੍ਰੀਨਗਰ—ਦੱਖਣੀ ਕਸ਼ਮੀਰ ਵਿਚ ਕੁਲਗਾਮ ਜ਼ਿਲੇ ਦੇ ਖੁੰਦਵਾੜੀ ਵਿਚ ਐਤਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ਵਿਚ ਇਕ ਵਿਦੇਸ਼ੀ ਸਮੇਤ 3 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਦੂਜੇ ਦਿਨ ਸੋਮਵਾਰ ਨੂੰ ਵੀ ਜਨਜੀਵਨ ਪ੍ਰਭਾਵਿਤ ਰਿਹਾ। ਅਫਵਾਹਾਂ ਨੂੰ ਰੋਕਣ ਲਈ ਸੁਰੱਖਿਆ ਵਜੋਂ ਦੱਖਣੀ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ। ਐਤਵਾਰ ਨੂੰ ਸੁਰੱਖਿਆ ਕਾਰਨਾਂ ਕਰ ਕੇ ਟ...

   
ਭਾਰਤ ਨੇ ਰਵਾਂਡਾ ਨੂੰ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਕੀਤੀ ਪੇਸ਼ਕਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਅਫਰੀਕੀ ਦੇਸ਼ਾਂ ਦੀ ਯਾਤਰਾ 'ਤੇ ਰਵਾਂਡਾ ਪੁੱਜੇ ਹਨ। ਇੱਥੇ ਅੱਜ ਉਨ੍ਹਾਂ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਵਪਾਰ ਤੇ ਖੇਤੀਬਾੜੀ ਦੇ ਖੇਤਰ 'ਚ ਸਹਿਯੋਗ ਮਜ਼ਬੂਤ ਕਰਨ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਰਵਾਂਡਾ ਲਈ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪ੍ਰ...

   
ਰਵਾਂਡਾ ਪੁੱਜੇ ਪੀ. ਐੱਮ. ਮੋਦੀ , ਹੋਇਆ ਨਿੱਘਾ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਰਾਤ ਨੂੰ ਰਵਾਂਡਾ ਪੁੱਜੇ, ਉਹ ਦੋ ਦਿਨਾ ਦੌਰੇ 'ਤੇ ਇੱਥੇ ਆਏ ਹੋਏ ਹਨ। ਉਨ੍ਹਾਂ ਦੇ ਇੱਥੇ ਪੁੱਜਣ 'ਤੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਮੇ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ,'ਕਿਗਲੀ ਕੌਮਾਂਤਰੀ ਹਵਾਈ ਅੱਡੇ 'ਤੇ ਨਜ਼ਦੀਕੀ ਦੋਸਤ ਅਤੇ ਰਣਨੀਤਕ ਸਾਂਝੇਦਾਰ ਨੇ ਸ਼੍ਰੀ ਮੋਦੀ ਨੂੰ ਗਲੇ ਲਗਾ ਕੇ ਮਹੱਤਵ ...

   
ਮਰਾਠਾ ਅੰਦੋਲਨ: ਅੰਦੋਲਨਕਾਰੀਆਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਸਾੜੀ, ਪੁਲਸ 'ਤੇ ਕੀਤਾ ਹਮਲਾ
ਨਵੀਂ ਦਿੱਲੀ— ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹਿੰਸਕ ਰੂਪ ਧਾਰਨ ਕਰ ਚੁੱਕੀ ਹੈ। ਮਹਾਰਾਸ਼ਟਰ ਦੇ ਔਰੰਗਾਬਾਦ 'ਚ ਇਕ ਅੰਦੋਲਨਕਾਰੀ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦੀ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਇਸ ਨਾਲ ਅੰਦੋਲਨਕਾਰੀ ਹੋਰ ਗੁੱਸੇ 'ਚ ਆ ਗਏ। ਮੋਰਚਾ ਦੇ ਵਰਕਰਾਂ ਨੇ ਫਾਇਰ ਬਿਗ੍ਰੇਡ ਦੀ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਪੁਲਸ ਨੂੰ ਦੌੜਾ ਕੇ ਪਥਰਾਅ ਕੀਤਾ। ਪੁਲਸ ਨੇ ਹੰਝੂ ਗੈਸ ਦੀ ਵਰਤੋਂ ਕੀ...

   
ਏਅਰ ਇੰਡੀਆ ਦੇ ਜਹਾਜ਼ 'ਚ ਖਟਮਲਾਂ ਦਾ ਆਤੰਕ, ਯਾਤਰੀਆਂ ਨੇ ਦੱਸੀ ਹੱਡਬੀਤੀ
ਬਿਜ਼ਨੈੱਸ ਡੈਸਕ — ਏਅਰ ਇੰਡੀਆ ਦੀ ਇਸ ਹਫਤੇ ਅਮਰੀਕਾ ਤੋਂ ਮੁੰਬਈ ਦੀ ਇਕ ਉਡਾਣ ਦੇ 'ਬਿਜ਼ਨੈੱਸ ਕਲਾਸ' ਯਾਤਰੀਆਂ ਨੂੰ ਕਥਿਤ ਤੌਰ 'ਤੇ ਖਟਮਲਾਂ ਨੇ ਬਹੁਤ ਪਰੇਸ਼ਾਨ ਕੀਤਾ। ਇਥੋਂ ਤੱਕ ਕਿ ਖਟਮਲਾਂ ਨੇ ਬੱਚੇ ਨੂੰ ਵੀ ਕੱਟ ਲਿਆ। ਸੂਤਰਾਂ ਨੇ ਦੱਸਿਆ ਕਿ ਨੇਵਾਰਕ-ਮੁੰਬਈ ਉਡਾਣ 'ਚ ਖਟਮਲਾਂ ਨੇ ਕਥਿਤ ਤੌਰ 'ਤੇ ਬੱਚੇ ਨੂੰ ਕੱਟ ਲਿਆ। ਇਸ ਕਾਰਨ ਯਾਤਰੀ ਗੁੱਸੇ 'ਚ ਆ ਗਏ ਅਤੇ ਉਡਾਣ ਦੀ ਅੱਗੇ ਦੀ ਯਾਤਰਾ ਵਿਚ ਦੇਰ ਹੋਈ।...