ਹੁਣ ਮਾਪੇ ਇੰਝ ਜਾਣ ਸਕਣਗੇ ਕੀ ਕਰ ਰਹੇ ਉਨ੍ਹਾਂ ਦੇ ਬੱਚੇ ਸੋਸ਼ਲ ਮੀਡੀਆ 'ਤੇ
ਹਾਲ ਹੀ 'ਚ ਬਲੂ-ਵੇਲ ਚੈਲੇਂਜ ਨੇ ਜਿਸ ਤਰ੍ਹਾਂ ਬੱਚਿਆਂ 'ਤੇ ਪ੍ਰਭਾਵ ਪਾਇਆ, ਇਹ ਕਹਿਣਾ ਮੁਸ਼ਕਿਲ ਨਹੀਂ ਹੈ ਕਿ ਬੱਚੇ ਹੁਣ ਘਰ 'ਚ ਵੀ ਸੁਰੱਖਿਅਤ ਹਨ। ਉਨ੍ਹਾਂ ਦੇ ਨਾਲ ਹਰ ਵੇਲੇ ਮੌਜੂਦ ਹਨ, ਉਨ੍ਹਾਂ ਦੇ ਸਮਾਰਟਫੋਨ ਅਤੇ ਇੰਟਰਨੈੱਟ। ਜੇਕਰ ਨਿਗਰਾਨੀ ਕੀਤੀ ਜਾਵੇ ਤਾਂ ਕਿੰਨੀਆਂ ਥਾਵਾਂ 'ਤੇ। ਉਹ ਇੰਸਟਾਗ੍ਰਾਮ, ਸਨੈਪਚੈੱਟ, ਯੂ-ਟਿਊਬ, ਵਾਟਸ ਐਪ ਅਤੇ ਫੇਸਬੁੱਕ ਜਿਹੇ ਸੋਸ਼ਲ ਮੀਡੀਆ 'ਚ ਰੁੱਝੇ ਹੋਏ ਹਨ ਕਿ ਉਨ੍ਹ...

   
ਇਹ ਹੈ ਦੁਨੀਆ ਦਾ ਸਭ ਤੋਂ ਖਤਰਨਾਕ ਏਅਰਪੋਰਟ, ਹਰ ਵੇਲੇ ਦਿੰਦਾ ਮੌਤ ਨੂੰ ਸੱਦਾ
ਦੁਨੀਆ 'ਚ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਮੌਤ ਕਦੇ ਵੀ ਗਲੇ ਲਾ ਸਕਦੀ ਹੈ। ਅਜਿਹਾ ਹੀ ਇਕ 'ਲੁਕਾ ਏਅਰਪੋਰਟ' ਦੇ ਨਾਂ ਨਾਲ ਮਸ਼ਹੂਰ ਤੇਨਜ਼ਿੰਗ ਹਿਲੇਰੀ ਏਅਰਪੋਰਟ ਪੂਰਬੀ ਨੇਪਾਲ 'ਚ ਸਥਿਤ ਹੈ। ਜਿਸ ਦਾ ਨਿਰਮਾਣ 1960 'ਚ ਕਰਾਇਆ ਗਿਆ। ਹਿਮਾਲਿਆ ਦੇ ਐਂਟਰੀ ਗੇਟ 'ਤੇ ਵਸਿਆ ਲੁਕਾ ਸ਼ਹਿਰ ਦਾ ਇਹ ਏਅਰਪੋਰਟ ਦੁਨੀਆ ਦਾ ਸਭ ਤੋਂ ਖਤਰਨਾਕ ਏਅਰਪੋਰਟ ਹੈ। 2008 'ਚ ਇਸ ਦਾ ਨਾਂ ਬਦਲ ਕੇ ਤੇਨਜ਼ਿੰਗ ਹਿਲੇਰੀ ਏਅਰਪੋਰਟ ਕਰ...

   
ਜਲਿਆ ਵਾਲਾ ਬਾਗ ਕਤਲੇਆਮ ਇਕ ਸ਼ਰਮਨਾਕ ਘਟਨਾ : ਬ੍ਰਿਟੇਨ
ਬਰਤਾਨੀਆ ਨੇ 1919 ਦੇ ਜਲਿਆ ਵਾਲਾ ਬਾਗ ਕਤਲੇਆਮ ਲਈ ਅਧਿਕਾਰਤ ਤੌਰ 'ਤੇ ਮੁਆਫੀ ਮੰਗਣ ਦੇ ਲੰਡਨ ਦੇ ਮੇਅਰ ਸਾਦਿਕ ਅਲੀ ਦੇ ਬਿਆਨ ਤੋਂ ਖੁਦ ਨੂੰ ਦੂਰ ਰੱਖਦਿਆਂ ਕਿਹਾ ਹੈ ਕਿ ਸਰਕਾਰ ਨੇ ਬਰਤਾਨਵੀ ਇਤਿਹਾਸ ਦੀ ਇਸ ਬਹੁਤ ਸ਼ਰਮਨਾਕ ਘਟਨਾ ਦੀ ਬੀਤੇ ਸਮੇਂ 'ਚ ਨਿੰਦਾ ਕੀਤੀ ਹੈ। ਬਰਤਾਨੀਆ ਦੇ ਵਿਦੇਸ਼ ਮੰਤਰਾਲਾ ਨੇ ਇਹ ਬਿਆਨ ਵੀਰਵਾਰ ਅਜਿਹੇ ਸਮੇਂ ਜਾਰੀ ਕੀਤਾ, ਜਦੋਂ ਖਾਨ ਨੇ ਬੁੱਧਵਾਰ ਅੰਮ੍ਰਿਤਸਰ ਦੇ ਆਪਣੇ ਦੌਰੇ...

   
ਅਸੀਂ ਕੈਨੇਡੀਅਨ ਅੰਬੈਸੀ ਨੂੰ ਯੇਰੂਸ਼ਲਮ 'ਚ ਨਹੀਂ ਕਰਾਂਗੇ ਸਥਾਪਤ : ਟਰੂਡੋ
ਟੋਰਾਂਟੋ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿੱਥੇ ਬੁੱਧਵਾਰ ਨੂੰ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਐਲਾਨ ਕਰ ਦਿੱਤਾ ਹੈ। ਉਥੇ ਹੀ ਕੈਨੇਡਾ ਦੀ ਟਰੂਡੋ ਸਰਕਾਰ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਉਹ ਆਪਣੀ ਕੈਨੇਡੀਅਨ ਅੰਬੈਸੀ ਨੂੰ ਤੇਲ-ਅਵੀਵ ਤੋਂ ਹੋਰ ਕਿਤੇ ਸ਼ਿਫਟ ਨਹੀਂ ਕਰਨਗੇ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਨੇ ਅਮਰੀਕੀ ਅੰਬੈਸੀ ਨੂੰ ਤੇਲ-ਅਵੀਵ ਤੋਂ ਹੁਣ ਨਵੀਂ ਬਣੀ ਰਾਜਧਾਨੀ ਯੇਰੂਸ਼ਲਮ 'ਚ ਸਥਾ...

   
ਐੱਸ.ਜੀ.ਪੀ.ਸੀ. ਦੇ ਨਵੇਂ ਪ੍ਰਧਾਨ ਦੀ ਪਾਦਰੀ ਤੋਂ ਆਸ਼ੀਰਵਾਦ ਲੈਂਦਿਆਂ ਦੀ ਵੀਡੀਓ ਵਾਇਰਲ
ਖਮਾਣੋਂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੇ ਨਵੇਂ ਚੁਣੇ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਜਿੱਥੇ ਉਹ ਇਸ ਵਕਤ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦੇਣ ਦੇ ਇਲਜ਼ਾਮਾਂ ਵਿਚ ਘਿਰੇ ਹੋਏ ਹਨ, ਉਥੇ ਹੀ ਸੋਸ਼ਲ ਮੀਡੀਆ ’ਤੇ 3 ਦਸੰਬਰ ਨੂੰ ਵਾਇਰਲ ਹੋਈ ਇਕ ਵੀਡੀਓ ’ਚ ਕ੍ਰਿਸ਼ਚੀਅਨ...